ਸਮੱਗਰੀ 'ਤੇ ਜਾਓ

ਸਿਹਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 03:55, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਸਿਹਤ ਇੱਕ ਪ੍ਰਾਣੀ ਦੀ ਉਹ ਹਾਲਤ ਹੈ, ਜਿਸ ਵਿੱਚ ਉਸ ਦੇ ਸਾਰੇ ਅੰਗ ਇੱਕ ਸਮੂਹ ਦੇ ਤੌਰ ਤੇ ਪੂਰੀ ਤਰ੍ਹਾਂ ਆਪਣੇ ਕੰਮ ਕਰ ਸਕਦੇ ਹੋਣ।

ਸੰਸਾਰ ਸਿਹਤ ਸੰਗਠਨ (WHO) ਨੇ ਸੰਨ 1948 ਵਿੱਚ ਸਿਹਤ ਜਾਂ ਤੰਦਰੁਸਤੀ ਦੀ ਹੇਠ ਲਿਖੀ ਪਰਿਭਾਸ਼ਾ ਕੀਤੀ:

"ਸਰੀਰਕ, ਮਾਨਸਿਕ ਅਤੇ ਸਮਾਜਕ ਪੱਖੋਂ ਪੂਰੀ ਤਰ੍ਹਾਂ ਤੰਦੁਰੁਸਤ ਹੋਣਾ (ਸਮੱਸਿਆ-ਮੁਕਤ ਹੋਣਾ)।[1]

ਹਵਾਲੇ

[ਸੋਧੋ]