ਬਲਵੰਤ ਸਿੰਘ (ਗਲਪਕਾਰ)
ਦਿੱਖ
ਬਲਵੰਤ ਸਿੰਘ ਪੰਜਾਬੀ ਗਲਪਕਾਰ ਸੀ।
ਬਲਵੰਤ ਸਿੰਘ ਦਾ ਜਨਮ 18 ਜੂਨ 1942 ਨੂੰ ਹੋਇਆ ਸੀ। ਇੱਕ ਸੜਕ ਹਾਦਸੇ ਵਿਚ ਮਿਤੁ, 2 ਨਵੰਬਰ 2002 ਨੂੰ ਬਲਵੰਤ ਸਿੰਘ ਦੀ ਮੌਤ ਹੋ ਗਈ ਸੀ।
ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਅੰਦਰਲਾ ਮਨੁੱਖ (1979)
- ਕੱਚੇ ਰਾਹਾਂ ਦਾ ਸਫ਼ਰ (1984)
- ਕਾਠ ਦੇ ਘੋੜੇ (1988)
- ਸੋਨੇ ਦਾ ਮਿਰਗ (1994)
ਨਾਵਲ
[ਸੋਧੋ]- ਮਾਰੂਥਲ (1988)
- ਸੂਲੀ ਦੀ ਛਾਲ (1990)
- ਨਿਧਾਨਾ ਸਾਧ ਨਹੀਂ (1996)