ਸਮੱਗਰੀ 'ਤੇ ਜਾਓ

ਲੈਨਿਨ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਕੀਰ 4: ਲਕੀਰ 4:
{{ਅਧਾਰ}}
{{ਅਧਾਰ}}


[[ਸ਼੍ਰੇਣੀ:ਸੋਵੀਅਤ ਪੁਰਸਕਾਰ]]
[[ਸ਼੍ਰੇਣੀ:ਸੋਵੀਅਤ ਇਨਾਮ]]

12:00, 1 ਅਗਸਤ 2014 ਦਾ ਦੁਹਰਾਅ

ਲੈਨਿਨ ਇਨਾਮ ਬੈਜ

ਲੈਨਿਨ ਇਨਾਮ (ਰੂਸੀ: Ленинская премия) ਵਿਗਿਆਨ, ਸਾਹਿਤ, ਕਲਾ, ਆਰਕੀਟੈਕਚਰ, ਅਤੇ ਤਕਨਾਲੋਜੀ ਦੇ ਨਾਲ ਸਬੰਧਤ ਕੰਮ ਲਈ ਦਿੱਤਾ ਜਾਣ ਵਾਲਾ ਸੋਵੀਅਤ ਯੂਨੀਅਨ ਦਾ ਸਭ ਤੋਂ ਵਕਾਰੀ ਪੁਰਸਕਾਰ ਸੀ। ਇਹ 23 ਜੂਨ 1925 ਨੂੰ ਸਥਾਪਿਤ ਕੀਤਾ ਗਿਆ ਸੀ ਅਤੇ 1934 ਤੱਕ ਜਾਰੀ ਰੱਖਿਆ ਗਿਆ ਸੀ। 1935 ਤੋਂ 1956 ਤੱਕ ਦੇ ਅਰਸੇ ਦੌਰਾਨ, ਲੈਨਿਨ ਪ੍ਰਾਈਜ਼, ਨਹੀਂ ਦਿੱਤਾ ਗਿਆ ਸੀ, ਇਹਦੀ ਥਾਂ ਵੱਡੇ ਪੱਧਰ ਤੇ ਸਟਾਲਿਨ ਪੁਰਸਕਾਰ ਦਿੱਤਾ ਗਿਆ।